Inicio Top Música Bad Bunny Música Cristiana Taylor Swift Ed Sheeran Luis Fonsi Ozuna Daddy Yankee J Balvin Maluma DMCA

Letra de la Canción "Morni" de Diljit Dosanjh | BooMusica 2026

Varios-artistas

Anime Clasico

Varios-artistas

2010s Pop

Varios-artistas

Salsa Hits

Varios-artistas

Top Hits 2008

Artist profile picture

Morni

Diljit Dosanjh

ਓ ਨਿਕਲੇ ਆ ਜੱਟ ਬੈਲ ਤੇo nikle aa jatt bail ta
ਹਰ ਗੱਲ ਚ ਫੁੱਲਾਂ ਦੇ ਪੈਂਦੇhar gall ch phullan de paind
ਬਦਲੇ ਜੱਟਾਂ ਦੇ ਪੁੱਤ ਨੀbadle jattan de putt n
ਗਿਣ-ਗਿਣ ਕੇ ਸੋਹਣੀਏ ਲੈਂਦੇgin-gin ke sohaniye laind

ਗੈਰ-ਜਾਲੀ ਦਾ ਗਲੌਕ ਫੜਿਆgair-jaali da galok phadiya
ਤੇਰੀ ਅੱਖ ਨੇ ਕਰਾ ਤੇ ਕਾਰੇteri akh ne kara te kaar
ਮਾਂ ਦਿਏ ਮੋਰਨੀਏ ਮੋਰਨੀਏmaan diye morniye morniye
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇkes jitt gaye tere ton dil haar

ਓ ਸਾਈਡ ਉੱਤੇ ਪੀਸ ਲੱਗਿਆo said utte pees laggiya
ਚਾਰੇ ਜੱਟੀਏ ਟਰੈਕ ਸੂਟ ਕਾਲੇchare jattiye track suit kaal
ਤੇਰੇ ਨਾਲ ਪਿਆਰ ਚੱਲਦਾtere naal pyaar chalda
ਵੈਰ ਚੱਲਦੇ ਚੰਦਰੀਏ ਬਾਰ੍ਹੇvair chalde chandriye baarh

ਚੱਪਿਆ ਆ ਪੈਰ ਸੋਹਣੀਏchappiya aa pair sohaniye
ਲੂਈ ਵੁਈਤੋਂ ਦਾ ਵੈਰੀ ਦੀ ਹਿੱਕ ਉੱਤੇluui vuiton da vairi di hikk utt
ਜੱਟ ਏਰੀਆ ਚ ਘੁੰਮਦੇjatt area ch ghumad
ਵੇਖ ਓ ਦਿਨ ਦੇ ਵੈਰੀ ਨਹੀਂ ਸੁੱਤੇvekh o din de vairi nahin sutt

ਜਿਹੰਨੇ ਤੇਰੀ ਚੁੰਨੀ ਉੱਤੇ ਨੀjihanne teri chunni utte n
ਓਹਨੇ ਗੱਭਰੂ ਦਿਖਾਉਂਦਾ ਤਾਰੇohne gabbhru dikhaounda taar
ਓ ਜੱਟ ਤੋਂ ਨਾ ਬਿਨਾ ਪੁੱਛਿਆo jatt ton na bina puchhya
ਕਦੇ ਹੁੱਡ ਚ ਉੱਡੇ ਨਾ ਪੰਛੀkade hudd ch udde na panchh

ਦੋਸਾਂਝਾਂ ਆਲਾ ਨਾਲ ਖੜਿਆdosanjhan ala naal khadiya
ਤੇਰਾ ਚੰਨੀ ਨੱਟਾਂ ਕਰੇ ਸਰਪੰਚੀtera channi nattan kare sarpanch
ਨੀ ਬੈਗਟੈੱਲ ਬੈਗ ਫੂਕ ਤਾni bagtail bag phook ta
ਤੇਰੀ ਸਹੇਲੀਆਂ ਨੂੰ ਕਰਨੀ ਆ ਰੋਟੀteri saheliyan nu karni aa rot

ਨੀ ਪੀੜੀਆਂ ਚ ਖਾਉ ਬੱਲੀਏni peediyan ch khao balliye
ਕਰੀ ਜੱਟ ਨੇ ਕਮਾਈ ਬੜੀ ਮੋਟੀkari jatt ne kamaai badi mot
ਖਬਰਾਂ ਚ ਯਾਰ ਆ ਗਿਆkhabran ch yaar aa giya
ਬੋਲ ਬੋਲਦਾ ਆ ਜੱਟੀਏ ਕਰਾਰੇbol bolda aa jattiye karar

Inicio Top Música Bad Bunny Música Cristiana Taylor Swift Ed Sheeran Luis Fonsi Ozuna Daddy Yankee J Balvin Maluma DMCA