Inicio Top Música Bad Bunny Música Cristiana Taylor Swift Ed Sheeran Luis Fonsi Ozuna Daddy Yankee J Balvin Maluma DMCA

Letra de la Canción "Charmer" de Diljit Dosanjh | BooMusica 2025

Varios-artistas

2023 Pop

Varios-artistas

10s Pop Rock

Varios-artistas

Top Hits 2001

Varios-artistas

Deep House 2023

Artist profile picture

Charmer

Diljit Dosanjh

ਹਾਏ ਨੀ ਤੇਰੀ ਗੱਲ ਦਾ ਟੋਇਆ, ਵੇਖ ਕੇ ਕੁਝ ਤੇ ਹੋਇਆhaye ni teri gall da toya, vekh ke kuch te hoya
ਰਾਤ ਨਾ ਸੋਇਆ-ਸੋਇਆ, ਦਰਦ ਨਾ ਜਾਵੇ ਨੀraat na soya-soya, dard na jaave ni
ਆਸ ਮੈਂ ਲਾਕੇ ਬੈਠਾ, ਗਲੀ ਵਿੱਚ ਆ ਕੇ ਬੈਠਾaas main laake baitha, gali mein aake baitha
ਮੈਂ ਪਾਣੀ ਜਿਵੇਂ ਬਹਤਾ, ਨਜ਼ਰ ਜਦ ਆਵੇ ਨੀmain paani jaise behta, nazar jad aave ni

ਨੇ ਮੇਰਾ ਦਿਲ ਜੇ ਨਾ ਲੱਭਿਆ, ਤੇਰੇ ਤੇ ਇਲਜ਼ਾਮ ਲਗਾ ਦੇਣਾne mera dil je na labbeya, tere te ilzaam laga dena
ਤੇਰਾ ਦਿਨ ਜਿਹਾ ਮੁਖੜਾ ਨੀ, ਜੁਲਫ਼ ਨੂੰ ਰਾਤ ਦਾ ਨਾਮ ਦੇਣਾtera din jeha mukhda ni, zulf nu raat da naam dena
ਓ ਤੇਰੇ ਕੰਨ ਦੀ ਵਾਲੀ ਨੇ, ਸੁੱਤਾ ਇਸ਼ਕ ਜਗਾ ਦੇਣਾoh tere kann di vaali ne, sutta ishq jagaa dena
ਤੇਰੀਆਂ ਨੀਲੀਆਂ ਅੱਖਾਂ ਨੇ, ਨੀ ਕੋਈ ਦਰਦ ਨਵਾਂ ਦੇਣਾteriyaan neeliyan akhiyaan ne, ni koi dard nawa dena

ਹਾਏ ਗੱਲਾਂ ਕਰਦਾ ਮੈਂ ਤੇਰੇ ਜਹਿਨ ਨੂੰ ਪੜ੍ਹ ਜਾਵਾਂhaye baataan karda main tere zehn nu padh jaavaan
ਜੇ ਪਤਾ ਲੱਗ ਜੇ ਤੇ ਮੈਂ ਪਾਗਲ ਮਰ ਜਾਵਾਂje pata lagg'je te main paagal mar jaavaan
ਹਰ ਅਦਾ ਤੇਰੀ, ਤੇਰੇ ਹਾਸੇ ਵੇਖਣ ਲਈhar adaa terii, tere haase vekhan layi
ਛੱਡ ਜਮਾਨੇ ਨੂੰ ਨੀ ਮੈਂ ਤੇਰੇ ਘਰ ਆਵਾਂchhad zamane nu ni main tere ghar aavaan

ਓ ਤੇਰੇ ਸੁਰਖ ਜਾਏ ਹਾਸੇ ਨੇ ਤੇਰੇ ਦਿਲ ਦਾ ਰਾਹ ਦੇਣਾoh tere surkh jaye haase ne tere dil da raah dena
ਤੇਰਾ ਦਿਨ ਜਿਹਾ ਮੁਖੜਾ ਨੀ, ਜੁਲਫ਼ ਨੂੰ ਰਾਤ ਦਾ ਨਾਮ ਦੇਣਾtera din jeya mukhda ni, zulf nu raat da naam dena
ਓ ਤੇਰੇ ਕੰਨ ਦੀ ਵਾਲੀ ਨੇ, ਸੁੱਤਾ ਇਸ਼ਕ ਜਗਾ ਦੇਣਾoh tere kann di vaali ne, sutta ishq jagaa dena
ਤੇਰੀਆਂ ਨੀਲੀਆਂ ਅੱਖਾਂ ਨੇ, ਨੀ ਕੋਈ ਦਰਦ ਨਵਾਂ ਦੇਣਾteriyaan neeliyan akhiyaan ne, ni koi dard nawa dena

ਤੂੰ ਇਜਾਜ਼ਤ ਦੇਵੇਂ ਤੇ ਚੁੰਮ ਲਵਾਂ ਪਲਕਾਂ ਨੂੰ ਮੈਂtu ijaazat dewein te chum lavaan palkaan nu main
ਰੱਖ ਦੇਆਂ ਤੇਰੇ ਹੱਥ ਤੇ, ਦਿਲ ਦੇਆਂ ਮਰਜ਼ਾਂ ਨੂੰ ਮੈਂrakh deyaan tere hath te, dil deyaan marzaan nu main
ਹੱਸ ਕੇ ਲਾਵਾਂ ਸੀਨੇ ਤੇ, ਇਸ਼ਕ ਦੇ ਦਰਦਾਂ ਨੂੰ ਮੈਂhaske laavaan seene te, ishq de dardaan nu main
ਸ਼ਾਇਰੀ ਤੂੰ ਐਂ ਮੇਰੀ, ਬੁਣ ਲਵਾਂ ਤਰਜ਼ਾਂ ਨੂੰ ਮੈਂshayari tu aein meri, bun lavaan tarzaan nu main

ਓ ਹਾਏ ‘ਰਾਜ’ ਦਿਵਾਨੇ ਨੇ, ਤੈਨੂੰ ਗੀਤ ਬਣਾ ਦੇਣਾoh haye 'raj' diwane ne, tainu geet bana dena
ਹੋ ਤੇਰਾ ਦਿਨ ਜਿਹਾ ਮੁਖੜਾ ਨੀ, ਜੁਲਫ਼ ਨੂੰ ਰਾਤ ਦਾ ਨਾਮ ਦੇਣਾho tera din jeha mukhda ni, zulf nu raat da naam dena
ਨੀ ਮੇਰਾ ਦਿਲ ਜੇ ਨਾ ਲੱਭਿਆ ਤੇਰੇ ਤੇ ਇਲਜ਼ਾਮ ਲਗਾ ਦੇਣਾni mera dil je na labbeya tere te ilzam laga dena
ਓ ਤੇਰਾ ਦਿਨ ਜਿਹਾ ਮੁਖੜਾ ਨੀ, ਜੁਲਫ਼ ਨੂੰ ਰਾਤ ਦਾ ਨਾਮ ਦੇਣਾoh tera din jeha mukhda ni, zulf nu raat da naam dena